Friday, October 20, 2017

ਪਿੰਡ ਗੋਲੇਵਾਲਾ ਦੇ ਨੌਜਵਾਨਾਂ ਵੱਲੋਂ ਮਨਾਈ ਸਵੱਛ ਅਤੇ ਗਰੀਨ ਦੀਵਾਲੀ

ਤਲਵੰਡੀ ਸਾਬੋ, 20 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਬਲਦੀ ਮਸ਼ਾਲ ਸਮਾਜ ਸੁਧਾਰ ਸੰਸਥਾ ਪਿੰਡ ਗੋਲੇਵਾਲਾ ਵੱਲੋਂ ਇਸ ਵਾਰ ਦੀਵਾਲੀ ਦੇ ਮੁਬਾਰਕ ਦਿਹਾੜੇ ਨੂੰ ਸਕੂਲੀ ਬੱਚਿਆਂ ਅਤੇ ਬਾਬਾ ਕਾਹਨ ਦਾਸ ਸਪੋਰਟਸ ਕਲੱਬ ਦੇ ਸਹਿਯੋਗ ਨਾਲ ਸਵੱਛ ਅਤੇ ਗਰੀਨ ਦੀਵਾਲੀ ਦੇ ਤੌਰ \'ਤੇ ਇੱਕ ਵੱਖਰੇ ਢੰਗ ਨਾਲ ਮਨਾਇਆ ਗਿਆ।\r\nਉਕਤ ਸੰਸਥਾ ਦੇ ਚੇਅਰਮੈਨ ਇਕਬਾਲਪਰੀਤ ਸਿੰਘ ਨੇ ਦੱਸਿਆ ਕਿ ਸੰਸਥਾ ਦੇ ਸਾਰੇ ਮੈ�

Read Full Story: http://www.punjabinfoline.com/story/28331