Thursday, October 26, 2017

ਜੀਓ ਮੋਬਾਇਲ ਕੰਪਨੀ ਵਿਰੁੱਧ ਟੈਲੀਕਾਮ ਦੁਕਾਨਦਾਰਾਂ ਨੇ ਕੀਤੀ ਮੀਟਿੰਗ

ਤਲਵੰਡੀ ਸਾਬੋ, 26 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਸਥਾਨਕ ਟੈਲੀਕਾਮ ਯੂਨੀਅਨ ਦੀ ਇੱਕ ਹੰਗਾਮੀ ਮੀਟਿੰਗ ਯੂਨੀਅਨ ਪ੍ਰਧਾਨ ਯਸ਼ਪਾਲ ਡਿੰਪੀ ਦੀ ਪ੍ਰਧਾਨਗੀ ਹੇਠ ਖੰਡੇ ਵਾਲਾ ਚੌਂਕ ਦੇ ਨਜ਼ਦੀਕ ਗਨਪਤੀ ਕਮਿਊਨੀਕੇਸ਼ਨ ਵਿਖੇ ਹੋਈ ਜਿਸ ਵਿੱਚ ਮੋਬਾਇਲ ਕੰਪਨੀ ਜੀਓ ਵੱਲੋਂ ਮੋਬਾਇਲ ਵੇਚਣ ਦੇ ਨਾਮ ਤੇ ਦੁਕਾਨਦਾਰਾਂ ਨਾਲ ਕੀਤੇ ਜਾ ਰਹੇ ਧੋਖੇ ਅਤੇ ਪੈਸੇ ਮੋੜਣ ਤੋਂ ਕੀਤੀ ਜਾ ਰਹੀ ਆਨਾਕਾਨੀ ਨਾਲ ਨਜ

Read Full Story: http://www.punjabinfoline.com/story/28350