Friday, October 6, 2017

ਜੀ. ਐਸ. ਟੀ. ਟੈਕਸ :ਸਰਕਾਰੀ ਅਦਾਰਿਆਂ ਵਲੋਂ ਜੀ ਐਸ ਟੀ ਟੈਕਸ ਦੇਣ ਤੋਂ ਪੱਲਾ ਝਾੜ ਰਹੇ

ਭਵਾਨੀਗੜ, 6 ਅਕਤੂਬਰ{ ਗੁਰਵਿੰਦਰ ਰੋਮੀ ਭਵਾਨੀਗੜ }-ਇੰਟਰਲੌਕ ਯੂਨੀਅਨ ਦੇ ਜਿਲਾ ਪ੍ਰਧਾਨ ਸੋਹਨ ਸਿੰਘ ਸੋਖੀ ਨੇ ਇਕ ਬਿਆਨ ਰਾਹੀਂ ਕਿਹਾ ਕਿ ਸਰਕਾਰ ਵਲੋਂ ਲਗਾਏ ਗਏ ਜੀ. ਐਸ. ਟੀ. ਟੈਕਸ ਦਾ ਵਪਾਰੀ ਅਤੇ ਆਮ ਜਨਤਾ ਤਾਂ ਪੂਰਾ ਸਤਿਕਾਰ ਕਰ ਰਹੀ ਹੈ, ਪਰ ਕੁਝ ਅਧਿਕਾਰੀ ਜਿੰਨ੍ਹਾਂ ਨੰੂ ਲੱਗ ਰਿਹਾ ਹੈ ਕਿ ਜੀ. ਐਸ. ਟੀ. ਟੈਕਸ ਪਸੰਦ ਨਹੀਂ ਆਇਆ ਜਦੋਂ ਉਨ੍ਹਾਂ ਨੂੰ ਬਿਲ ਵਿਚ ਜੀ ਐਸ ਟੀ ਲਗਾ ਕੇ ਦਿੱਤਾ ਜ�

Read Full Story: http://www.punjabinfoline.com/story/28297