Sunday, October 22, 2017

ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਵੱਲੋਂ ਸੱਭਿਆਚਾਰਕ ਗੀਤਾਂ ਦੀ ਐਲਬਮ ਰਿਲੀਜ ਕੀਤੀ

ਧੂਰੀ,22 ਅਕਤੂਬਰ (ਮਹੇਸ਼ ਜਿੰਦਲ) ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਵੱਲੋਂ ਪੰਜਾਬੀ ਸਾਹਿਤ ਸਭਾ ਧੂਰੀ ਅਤੇ ਆਨੰਦ ਮਿਊਜ਼ਿਕ ਦੇ ਸਹਿਯੋਗ ਨਾਲ ਗਾਇਕ ਕਲਾਕਾਰ ਹਰਬੰਸ ਭੱਟੀ ਅਤੇ ਪ੍ਰਵੀਨ ਭਾਰਟਾ ਦੇ ਸੱਭਿਆਚਾਰਕ ਗੀਤਾਂ ਦੀ ਐਲਬਮ ਰਿਲੀਜ ਕੀਤੀ । ਇਸ ਮੌਕੇ ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਸਾਹਿਤ ਭਵਨ ਦਸ਼ਮੇਸ਼ ਨਗਰ ਧੂਰੀ ਵਿਖੇ ਸੁਖਦੇਵ ਸਿੰਘ ਧਾਲੀਵਾਲ, ਕਿਰਪਾਲ ਸਿੰਘ ਜਵੰਧਾ, ਮੂਲ ਚੰਦ ਸ਼ਰਮ�

Read Full Story: http://www.punjabinfoline.com/story/28338