Monday, October 2, 2017

ਸਫਾਈ ਮੁਹਿੰਮ ਦੇ ਤਹਿਤ ਕਲੱਬ ਨੇ ਲਗਾਇਆ ਸਫਾਈ ਜਾਗਰੂਕਤਾ ਕੈਂਪ, ਕੀਤੀ ਪਿੰਡ ਦੀ ਸਫਾਈ

ਤਲਵੰਡੀ ਸਾਬੋ, 2 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਲਹਿਰੀ ਦੇ ਲੋਕ ਭਲਾਈ ਯੂਥ ਕਲੱਬ ਵੱਲੋਂ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ 110ਵੇਂ ਜਨਮ ਦਿਹਾੜੇ ਨੂੰ ਸਮਰਪਿਤ ਅਤੇ ਚਲਾਈ ਗਈ ਸਫਾਈ ਮੁਹਿੰਮ ਨੂੰ ਲੈ ਕੇ ਚਾਰ ਰੋਜ਼ਾ ਸਫਾਈ ਤੇ ਜਾਗੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਦੌਰਾਨ ਕਲੱਬ ਦੇ ਅਹੁਦੇਦਾਰਾਂ ਅਤੇ ਵਲੰਟੀਅਰਾਂ ਨੇ ਜਿੱਥੇ ਪਿੰਡ ਸਫਾਈ ਕੀਤੀ ਉੱਥੇ ਵੱਖ-ਵੱਖ ਥਾਵਾਂ \'ਤ�

Read Full Story: http://www.punjabinfoline.com/story/28272