Wednesday, October 4, 2017

ਪਰਾਲੀ ਨੂੰ ਅੱਗ ਲਾਉਣ ਦੇ ਇਲਾਕਾ ਭਵਾਨੀਗੜ ਦੀਆਂ ਕਈ ਪੰਚਾਇਤਾ ਮਤੇ ਕੀਤੇ ਪਾਸ

ਭਵਾਨੀਗੜ 4 ਅਕਤੂਬਰ{ ਗੁਰਵਿੰਦਰ ਰੋਮੀ ਭਵਾਨੀਗੜ }-ਸੱਤ ਕਿਸਾਨ ਜਥੇਬੰਦੀਆਂ ਦੇ ਸੱਦੇ ਨੂੰ ਲਾਗੂ ਕਰਦਿਆਂ ਇਲਾਕੇ ਦੇ 5 ਹੋਰ ਪਿੰਡਾਂ ਦੇ ਕਿਸਾਨਾਂ ਨੇ ਵੀ ਪਰਾਲੀ ਨੂੰ ਅੱਗ ਲਾਉਣ ਦੇ ਮਤੇ ਪਾਸ ਕੀਤੇ।\r\n ਇਥੋਂ ਨੇੜਲੇ ਪਿੰਡ ਲੱਖੇਵਾਲ ਅਤੇ ਘਰਾਚੋਂ ਵਿਖੇ ਇੱਕਤਰ ਹੋਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ, ਜਨਰਲ ਸਕ�

Read Full Story: http://www.punjabinfoline.com/story/28278