Friday, October 6, 2017

ਗੋਲੀ ਚਲਾਕੇ ਇੱਕ ਵਿਅਕਤੀ ਗੰਭੀਰ ਜਖਮੀ ਕੀਤਾ

ਭਵਾਨੀਗੜ, 6 ਅਕਤੂਬਰ { ਗੁਰਵਿੰਦਰ ਰੋਮੀ ਭਵਾਨੀਗੜ } : ਇਥੋਂ ਨੇੜਲੇ ਪਿੰਡ ਨਦਾਮਪੁਰ ਵਿਖੇ ਦੋ ਧਿਰਾਂ ਦਰਮਿਆਨ ਜਮੀਨ ਦਾ ਝਗੜਾ ਚਲਦਿਆਂ ਅੱਜ ਗੋਲੀ ਨਾਲ ਇੱਕ ਵਿਅਕਤੀ ਗ਼ੰਭੀਰ ਜਖਮੀ ਕਰ ਦਿੱਤਾ। ਥਾਣਾ ਭਵਾਨੀਗੜ ਦੇ ਮੁਖੀ ਇੰਸਪੈਕਟਰ ਚਰਨਜੀਵ ਲਾਂਬਾ ਨੇ ਦੱਸਿਆ ਕਿ ਉਨ੍ਹਾਂ ਕੋਲ ਪ੍ਰਾਪਤ ਮੁਢਲੀ ਜਾਣਕਾਰੀ ਅਨੁਸਾਰ ਗੁਰਜੰਟ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਨਦਾਮਪੁਰ ਨੇ ਪਿੰਡ ਦੇ ਹੀ ਇੱਕ

Read Full Story: http://www.punjabinfoline.com/story/28298