ਤਲਵੰਡੀ ਸਾਬੋ, 27 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਪੰਜਾਬ ਇੱਕ ਵੈਲਫੇਅਰ ਸਟੇਟ ਹੈ ਨਾ ਕਿ ਕੈਪਟਨ ਸਾਹਿਬ ਦੀ ਰਿਆਸਤ ਅਤੇ ਵੈਲਫੇਅਰ ਸਟੇਟ ਵਿੱਚ ਸਰਕਾਰਾਂ ਦਾ ਫਰਜ਼ ਹੁੰਦਾ ਹੈ ਕਿ ਉਹ ਆਪਣੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰੇ। ਸਭ ਨੂੰ ਚੰਗੀ ਸਿੱਖਿਆ, ਚੰਗੀਆਂ ਸਿਹਤ ਸਹੂਲਤਾਂ, ਪੀਣ ਵਾਲਾ ਪਾਣੀ, ਰਹਿਣ ਲਈ ਮਕਾਨ ਆਦਿ ਵਰਗੀਆਂ ਸਹੂਲਤਾਂ ਪਹਿਲ ਦੇ ਆਧਾਰ \'ਤੇ ਦੇਵੇ। ਉਕਤ ਵਿਚਾ�