Sunday, October 8, 2017

ਪਿੰਡ ਬਾਲਦ ਖੁਰਦ ਵਿੱਚ ਚੌਥਾ ਵਿਸਾਲ ਭਗਵਤੀ ਜਾਗਰਣ ਕਰਵਾਇਆ

ਭਵਾਨੀਗੜ ੦8 ਅਕਤੂਬਰ { ਗੁਰਵਿੰਦਰ ਰੋਮੀ ਭਵਾਨੀਗੜ } ਅੱਜ ਨੇੜਲੇ ਪਿੰਡ ਬਾਲਦ ਖੁਰਦ ਵਿੱਚ ਚੌਥਾ ਵਿਸਾਲ ਭਗਵਤੀ ਜਾਗਰਣ ਕਰਵਾਇਆ ਗਏ ! ਇਸ ਮੋਕੇ ਤੇ ਮੁੱਖ ਮਹਿਮਾਨ ਬਾਬਾ ਹੇਮ ਗਿਰੀ ਮਹੰਤ ਕਾਲੀ ਦੇਵੀ ਮੰਦਰਾਂ ਬਾਲਦ ਕਲਾਂ ਵਾਲੇ ਅਤੇ ਜੋਤੀ ਦੀ ਰਸ਼ਮ ਵੀ ਬਾਬਾ ਹੇਮ ਗਿਰੀ ਮਹੰਤ ਜੀ ਨੇ ਕੀਤੀ ਅਤੇ ਇਹ ਜਾਗਰਣ ਯੁਵਕ ਸੇਵਾਵਾਂ ਕਲੱਬਾਂ (ਰਜਿ:) ਅਤੇ ਸਮੂਹ ਨਗਰ ਨਿਵਾਸੀ ਵੱਲੋਂ ਕਰਵਾਈ ਗਏ ਗੁਣਗਾ

Read Full Story: http://www.punjabinfoline.com/story/28305