Monday, October 16, 2017

ਸਮਾਜ ਸੇਵੀ ਸੰਸਥਾ ‘‘ਪ੍ਰਯਾਸ’’ ਵਲੋਂ ਦੀਵਾਲੀ ਦੇ ਸ਼ੁੱਭ ਮੌਕੇ ਹੈਰੀਟੇਜ ਪਬਲਿਕ ਸਕੂਲ ਵਿਖੇ ਦੀਵਾਲੀ ਮੇਲਾ

ਭਵਾਨੀਗੜ, 16 ਅਕਤੂਬਰ{ ਗੁਰਵਿੰਦਰ ਰੋਮੀ ਭਵਾਨੀਗੜ } -ਸਥਾਨਕ ਹੈਰੀਟੇਜ ਪਬਲਿਕ ਸਕੂਲ ਦੇ ਵਿਦਿਆਰਥੀਆਂ ਵਲੋਂ ਬਣਾਈ ਗਈ ਇਕ ਸਮਾਜ ਸੇਵੀ ਸੰਸਥਾ ''ਪ੍ਰਯਾਸ'' ਵਲੋਂ ਦੀਵਾਲੀ ਦੇ ਸ਼ੁੱਭ ਮੌਕੇ ਮੁੱਖ ਰੱਖਦਿਆਂ ਦੀਵਾਲੀ ਮੇਲਾ ਲਗਾਇਆ ਗਿਆ। ਜਿਸ ਵਿੱਚ ਖਾਣ-ਪੀਣ, ਖੇਡਾਂ, ਰੋਲਿੰਗ ਡਾਇਸ, ਰਿੰਗ ਆਨ ਸਟੇਅਰਸ, ਸੈਂਡ ਇੰਨ ਪੌਟ, ਤੰਬੋਲਾ, ਕੌਪਰ ਮੇਜ਼, ਕੁਆਇਨ ਇਨ ਬਕਿਟ, ਸਟਿਕ ਬਿੰਦੀ, ਕੈੱਚ ਦਾ ਫਿੱਸ਼,

Read Full Story: http://www.punjabinfoline.com/story/28324