Monday, October 9, 2017

ਚਿੱਟ ਫੰਡ ਕੰਪਨੀਆਂ ’ਚ ਪੈਸੇ ਲਗਾਉਣ ਵਾਲਿਆਂ ਵੱਲੋਂ ਸੰਘਰਸ਼ ਦੀ ਤਿਆਰੀ

ਸੰਗਰੂਰ,09 ਅਕਤੂਬਰ (ਸਪਨਾ ਰਾਣੀ) ਚਿੱਟ ਫੰਡ ਕੰਪਨੀਆਂ ਵਿੱਚ ਆਪਣੀ ਖ਼ੂਨ ਪਸੀਨੇ ਦੀ ਕਮਾਈ ਜਮ੍ਹਾਂ ਕਰਵਾ ਕੇ ਠੱਗੇ ਮਹਿਸੂਸ ਕਰ ਰਹੇ ਲੋਕ ਹੁਣ ਸੰਘਰਸ਼ ਦੇ ਰਾਹ ਪੈਣ ਲਈ ਇਕੱਠੇ ਹੋਣ ਲੱਗੇ ਹਨ। ਲੋਕਾਂ ਨੂੰ ਫ਼ਿਕਰ ਹੈ ਕਿ ਕੀ ਕੰਪਨੀਆਂ ਵਿੱਚ ਲਗਾਏ ਪੈਸੇ ਉਨ੍ਹਾਂ ਨੂੰ ਵਾਪਸ ਮਿਲਣਗੇ ਜਾਂ ਨਹੀਂ। ਅੱਜ ਇੱਥੇ ਬਨਾਸਰ ਬਾਗ਼ ਵਿੱਚ ਜਿੱਥੇ ਚਿੱਟ ਫੰਡ ਕੰਪਨੀਆਂ ਵਿੱਚ ਪੈਸਾ ਜਮ੍ਹਾਂ ਕਰਾਉਣ ਵਾ

Read Full Story: http://www.punjabinfoline.com/story/28307