Saturday, October 7, 2017

ਮੰਡੀ ਕਰਨ ਬੋਰਡ ਵਲੋਂ ਭਵਾਨੀਗੜ ਸਟੇਡੀਅਮ ਤਿਆਰ ਕਰਕੇ ਚਾਬੀਆਂ ਨਗਰ ਕੌਂਸਲ ਨੰੂ ਸੌਂਪੀਆਂ

ਭਵਾਨੀਗੜ, 7 ਅਕਤੂਬਰ{ ਗੁਰਵਿੰਦਰ ਰੋਮੀ ਭਵਾਨੀਗੜ }-ਅਕਾਲੀ-ਭਾਜਪਾ ਸਰਕਾਰ ਵਲੋਂ ਆਪਣੇ ਕਾਰਜਕਾਲ ਦੌਰਾਨ 2 ਕਰੋੜ ਰੁਪਏ ਦੀ ਭੇਜੀ ਗਰਾਂਟ ਨਾਲ ਪੰਜਾਬ ਮੰਡੀਕਰਨ ਬੋਰਡ ਵਲੋਂ ਇੱਥੋਂ ਦੇ ਸ਼੍ਰੀ ਗੁਰੂ ਤੇਗ ਬਹਾਦਰ ਸਟੇਡੀਅਮ ਅਤੇ ਯੋਗਾ ਹਾਲ ਦੀਆਂ ਦੀ ਉਸਾਰੀ ਮੁਕੰਮਲ ਕਰਕੇ ਚਾਬੀਆਂ ਨਗਰ ਕੌਂਸਲ ਭਵਾਨੀਗੜ ਨੰੂ ਸੌਂਪੀਆਂ।\r\n ਅੱਜ ਪੰਜਾਬ ਮੰਡੀ ਬੋਰਡ ਦੇ ਐਸ ਡੀ ਓ ਸਰੂਪ ਸਿੰਘ, ਇਕਬਾਲ ਸਿੰਘ ਜੇ

Read Full Story: http://www.punjabinfoline.com/story/28302