Tuesday, October 31, 2017

ਸੰਕਲਿਤਾ ਦੀ ਪੁਸਤਕ 'ਹਕੀਕਤ ਜ਼ਿੰਦਗੀ ਕੀ' ਰਿਲੀਜ਼

ਜਲੰਧਰ/ ਤਲਵੰਡੀ ਸਾਬੋ, 31 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਜਲੰਧਰ ਦੇ ਪੰਜਾਬ ਪ੍ਰੈੱਸ ਕਲੱਬ ਵਿੱਚ ਮੈਡਮ ਸੰਕਲਿਤਾ ਦੀ ਪੁਸਤਕ \'ਹਕੀਕਤ ਜ਼ਿੰਦਗੀ ਕੀ\' ਨੂੰ ਇੱਕ ਭਰਵੇਂ ਇਕੱਠ ਵਿੱਚ ਰਿਲੀਜ਼ ਕੀਤਾ ਗਿਆ। ਇਸ ਪੁਸਤਕ ਵਿੱਚ ਜ਼ਿੰਦਗੀ ਦੇ ਵੱਖ-ਵੱਖ ਵਿਸ਼ਿਆਂ ਬਾਰੇ ਲੇਖ ਅਤੇ ਕਵਿਤਾਵਾਂ ਲਿਖੀਆਂ ਗਈਆਂ ਹਨ ਅਤੇ ਨਾਲ ਹੀ ਸੁੱਖ ਅਤੇ ਦੁੱਖ ਦੀਆਂ ਘਟਨਾਵਾਂ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਵਰਨਣ ਕੀ�

Read Full Story: http://www.punjabinfoline.com/story/28362