Sunday, October 22, 2017

ਕ੍ਰਿਕਟ ਟੀਮ ਬੇਨੜਾ ਵੱਲੋ ਲੋੜਵੰਦ ਬੱਚਿਆ ਨੂੰ ਬੂਟ ਵੰਡੇ

ਧੂਰੀ,22 ਅਕਤੂਬਰ (ਮਹੇਸ਼ ਜਿੰਦਲ) ਸਥਾਨਕ ਪਿੰਡ ਬੇਨੜਾ ਵਿਖੇ ਕ੍ਰਿਕਟ ਟੀਮ ਬੇਨੜਾ ਵੱਲੋ ਲੋੜਵਦਾਂ ਨੂੰ ਬੂਟ ਵੰਡੇ ਜਾਣ ਦੀ ਲੜੀ ਨੂੰ ਜਾਰੀ ਰੱਖਦੇ ਹੋਏ ਲੋੜਵੰਦ ਬੱਚਿਆ ਨੂੰ ਬੂਟ ਵੰਡੇ ਗਏ| ਉਹਨਾਂ ਦੀ ਟੀਮ ਵੱਲੋ ਕਲੱਬਾ ਨੂੰ ਬੇਨਤੀ ਕੀਤੀ ਗਈ ਕਿ ਜਿਹੜੇ ਲੋਕ ਟੂਰਨਾਮੈਟਾਂ ਤੇ ਲੱਖਾ ਰੁਪਏ ਲਗਾ ਦਿੰਦੇ ਹਨ| ਉਹਨਾਂ ਨੂੰ ਇੱਕ ਵਾਰ ਲੋੜਵੰਦ ਗਰੀਬ ਬੱਚਿਆ ਬਾਰੇ ਜਰੂਰ ਸੋਚਨਾ ਚਾਹੀਦਾ | ਇਸ ਮੌ�

Read Full Story: http://www.punjabinfoline.com/story/28340