ਧੂਰੀ,22 ਅਕਤੁਬਰ (ਮਹੇਸ਼ ਜਿੰਦਲ) ਪਿਛਲੇ ਲੰਮੇ ਸਮੇਂ ਤੋਂ ਧੂਰੀ ਹਲਕੇ ਦੇ ਪਿੰਡ ਜਹਾਂਗੀਰ ਦੀ ਨਹਿਰੀ ਪੁਲ ਦੀ ਟੁੱਟੇ ਹੋਣ ਕਾਰਨ ਸਿਆਸਤ ਦਾ ਮੁੱਦਾ ਬਣੇ ਇਸ ਮਾਮਲੇ ਨੂੰ ਆਖਿਰਕਾਰ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਦੇ ਕੀਤੇ ਉਪਰਾਲਿਆਂ ਨਾਲ ਨਹਿਰੀ ਬੰਦੀ ਮਿਲਣ ਤੇ ਇਸ ਮਾਮਲੇ ਤੇ ਪੂਰੀ ਤਰਾਂ ਵਿਰਾਮ ਲਗਾ ਦਿੱਤਾ ਗਿਆ। ਜਿਕਰਯੋਗ ਹੈ ਕਿ ਇੱਕ ਕਰੋੜ 75 ਲੱਖ ਰੁਪੈ ਦੀ ਲਾਗਤ ਨਾਲ ਬਣਨ ਵਾਲੇ �