ਧੂਰੀ,04 ਅਕਤੂਬਰ (ਮਹੇਸ਼ ਜਿੰਦਲ) ਸੜਕਾਂ 'ਤੇ ਫਿਰਦੇ ਅਵਾਰਾ ਪਸ਼ੂਆਂ ਦੀ ਸਮੱਸਿਆ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ, ਜਿੱਥੇ ਇਨ੍ਹਾਂ ਕਾਰਨ ਕਈ ਵਾਰੀ ਸੜਕਾਂ 'ਤੇ ਅਕਸਰ ਐਕਸੀਡੈਂਟ ਹੁੰਦੇ ਰਹਿੰਦੇ ਹਨ। ਉਥੇ ਕਈ ਵਾਰੀ ਪਸ਼ੂ ਵੀ ਇਨ੍ਹਾਂ ਦਾ ਸ਼ਿਕਾਰ ਹੋ ਕੇ ਆਪਣੀ ਜਾਣ ਤੋਂ ਹੱਥ ਧੋ ਬੈਠਦੇ ਹਨ ਜਾਂ ਅਪਣੇ ਆਪ ਹੀ ਕਈ ਵਾਰੀ ਮੂਸੀਬਤ 'ਚ ਫਸ ਜਾਂਦੇ ਜਿਸਦੀ ਤਾਜਾ ਮਿਸਾਲ ਪਿੱਛਲੇ ਤਿੰਨ ਦਿਨਾਂ ਤੋਂ ਅਲ�