Wednesday, October 25, 2017

ਕਿਸਾਨਾਂ ਵਲੋਂ ਨਾਅਰੇਬਾਜ਼ੀ

ਸੰਗਰੂਰ, 25 ਅਕਤੂਬਰ (ਸਪਨਾ ਰਾਣੀ) ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਗਠਿਤ ਇਕ ਟੀਮ ਜਿਸ ਵਿਚ ਪਟਵਾਰੀ, ਪੰਚਾਇਤ ਸਕੱਤਰ, ਖੇਤੀਬਾੜੀ ਮੁਲਾਜ਼ਮ, ਪੁਲਿਸ ਮੁਲਾਜ਼ਮ ਸ਼ਾਮਲ ਸਨ | ਪਿੰਡ ਬਲਵਾੜ ਪੁੱਜੀ ਪਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਝੰਡੇ ਥੱਲੇ ਇਕੱਠੇ ਹੋਏ ਕਿਸਾਨਾਂ ਵਲੋਂ ਨਾਅਰੇਬਾਜ਼ੀ ਕਰਨ ਉਤੇ ਵਾਪਸ ਪਰਤ ਆਈ | ਇਸ ਮੌਕੇ ਬ

Read Full Story: http://www.punjabinfoline.com/story/28346