ਰਾਜਪੁਰਾ :(ਰਾਜੇਸ਼ ਡਾਹਰਾ )ਸਰਦਾਰ ਹਰਜੀਤ ਸਿੰਘ ਗਰੇਵਾਲ ਸੀਨੀਅਰ ਉਪ ਪ੍ਰਧਾਨ ਬੀਜੇਪੀ ਵਲੋਂ 5 ਅਕਤੂਬਰ ਨੂੰ ਨਰੇਸ਼ ਧੀਮਾਨ ਦੀ ਅਗੁਵਾਈ ਵਿਚ ਗੁਰਦਾਸਪੁਰ ਸੀਟ ਤੋਂ ਸਵਰਨ ਸਲਾਰਿਆ ਦੇ ਹੱਕ ਵਿਚ ਬੀਜੇਪੀ ਦਾ ਪ੍ਰਚਾਰ ਕਰਨ ਲਈ ਭਾਰੀ ਮਾਤਰਾ ਵਿਚ ਵਰਕਰਾਂ ਦਾ ਜੱਥਾ ਰਵਾਨਾ ਕਰ ਰਹੇ ਹਨ ।ਇਸ ਬਾਰੇ ਰਿੰਕੂ ਚੋਧਰੀ ਨੇ ਦੱਸਿਆ ਕਿ 5 ਅਕਤੂਬਰ ਨੂੰ ਦਰਜਨਾਂ ਦੀ ਤਦਾਤ ਵਿਚ ਰਾਜਪੁਰਾ ਤੋਂ ਬੀਜੇਪੀ �