Sunday, October 29, 2017

ਬਲਦੀ ਮਿਸਾਲ ਸਮਾਜ ਸੁਧਾਰ ਸੰਸਥਾ ਵੱਲੋਂ ਕਰਵਾਏ ਸੈਮੀਨਾਰ ਮੌਕੇ ਸਕੂਲੀ ਖੇਡਾਂ 'ਚ ਮੱਲਾਂ ਮਾਰਨ ਵਾਲੇ ਖਿਡਾਰੀ ਦਾ ਕੀਤਾ ਸਨਮਾਨ

ਤਲਵੰਡੀ ਸਾਬੋ, 29 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਬਲਦੀ ਮਿਸਾਲ ਸਮਾਜ ਸੁਧਾਰ ਸੰਸਥਾ ਪਿੰਡ ਗੋਲੇਵਾਲਾ ਵੱਲੋਂ ਕਾਕਾ ਜਸ਼ਨਪ੍ਰੀਤ ਦੇ ਸਹਿਯੋਗ ਨਾਲ ਪਿੰਡ ਦੀ ਡਿਸਪੈਂਸਰੀ ਵਿਖੇ ਬਾਬਾ ਫਰੀਦ ਇੰਸਟੀਚਿਊਟ ਦਿਉਣ ਦੁਆਰਾ ਐਨ ਐਸ ਐਸ ਦਾ ਸੈਮੀਨਾਰ ਆਯੋਜਿਤ ਕੀਤਾ ਗਿਆ ਜਿਸ ਵਿੱਚ ਮਾਹਿਰਾਂ ਵੱਲੋਂ ਜਿੱਥੇ ਭਰੂਣ ਹੱਤਿਆ, ਨਸ਼ਿਆਂ, ਅੰਧ ਵਿਸ਼ਵਾਸ ਵਰਗੀਆਂ ਸਮਾਜਿਕ ਬੁਰਾਈਆਂ \'ਤੇ ਆਪਣੇ ਵਿਚਾਰ ਪ�

Read Full Story: http://www.punjabinfoline.com/story/28355