Monday, October 23, 2017

ਸਾਬਕਾ ਡੀ ਆਈ ਜੀ ਹਰਿੰਦਰ ਸਿੰਘ ਚਾਹਲ ਨੂੰ ਬਹਾਦਰੀ ਤਗਮਾ ਮਿਲਣ 'ਤੇ ਖੁਸ਼ੀ ਦੀ ਲਹਿਰ

ਤਲਵੰਡੀ ਸਾਬੋ, 23 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਬਠਿੰਡਾ ਜਿਲੇ ਦੇ ਪਿੰਡ ਨਥੇਹਾ ਦੇ ਜੰਮਪਲ ਅਤੇ ਅੱਜਕੱਲ ਪਟਿਆਲਾ ਵਿਖੇ ਰਹਿ ਰਹੇ ਸੇਵਾ ਮੁਕਤ ਡੀ ਆਈ ਜੀ, ਉੱਘੇ ਸਮਾਜ ਸੇਵਕ ਅਤੇ ਕੋਸ਼ਿਸ਼ ਚਾਹਲ ਚੈਰੀਟੇਬਲ ਟਰੱਸਟ ਦੇ ਸਥਾਪਕ ਸ. ਹਰਿੰਦਰ ਸਿੰਘ ਚਾਹਲ ਨੂੰ ਪੁਲਿਸ ਅਕਾਦਮੀ ਫਿਲੌਰ ਵਿਖੇ ਪੰਜਾਬ ਦੇ ਰਾਜਪਾਲ ਸ੍ਰੀ ਵੀ. ਪੀ. ਸਿੰਘ ਬਦਨੌਰ ਵੱਲੋਂ ਬਹਾਦਰੀ ਤਗਮੇ ਨਾਲ ਸਨਮਾਨਿਤ ਕਰਨ ਕਰਕੇ ਜ�

Read Full Story: http://www.punjabinfoline.com/story/28341