Thursday, October 5, 2017

ਫੈਕਟਰੀ ਵਿੱਚ ਜਾ ਰਿਹਾ ਟਾਇਰਾਂ ਦਾ ਟਰੱਕ ਪਿੰਡ ਵਾਸੀਆਂ ਨੇ ਗੈਰਕਾਨੂੰਨੀ ਦਸਦੇ ਘੇਰਿਆ, ਤਲਵੰਡੀ ਸਾਬੋ ਪੁਲਿਸ ਨੇ ਜਾਂਚ ਤੋਂ ਬਾਅਦ ਛੱਡਿਆ

ਤਲਵੰਡੀ ਸਾਬੋ, 5 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਭਾਗੀਵਾਂਦਰ ਵਿਖੇ ਲੱਗੀ ਇੱਕ ਫੈਕਟਰੀ ਜਿਥੇ ਟਾਇਰਾਂ ਨੂੰ ਨਸ਼ਟ ਕਰਕੇ ਤੇਲ ਕੱਢਿਆ ਜਾਦਾਂ ਹੈ ਨੂੰ ਲੈ ਕੇ ਅੱਜ ਉਸ ਸਮੇਂ ਫਿਰ ਵਿਵਾਦ ਪੈਦਾ ਹੋ ਗਿਆ ਜਦੋਂ ਫੈਕਟਰੀ ਵਿੱਚ ਬਾਹਰੋਂ ਆਏ ਇੱਕ ਟਾਇਰਾਂ ਦੇ ਭਰੇ ਟਰੱਕ ਨੂੰ ਪਿੰਡ ਵਾਸੀਆਂ ਨੇ ਘੇਰ ਲਿਆ ਤੇ ਉਸ ਨੂੰ ਗੈਰ ਕਾਨੂੰਨੀ ਢੰਗ ਨਾਲ ਆਇਆ ਦੱਸ ਕੇ ਪੁਲ�

Read Full Story: http://www.punjabinfoline.com/story/28290