ਭਵਾਨੀਗੜ, 4 ਅਕਤੂਬਰ{ ਗੁਰਵਿੰਦਰ ਰੋਮੀ ਭਵਾਨੀਗੜ }-ਅੱਜ ਇੱਥੇ ਨਗਰ ਕੌਂਸਲ ਸਟੋਰ ਵਿਚਲੇ ਪੁਰਾਣੇ ਪਾਈਪਾਂ ਸਬੰਧੀ ਸ਼ਿਕਾਇਤ ਦੇ ਆਧਾਰ ਤੇ ਡੀ ਐਸ ਪੀ ਹੰਸ ਰਾਜ ਦੀ ਅਗਵਾਈ ਹੇਠ ਵਿਜੀਲੈਂਸ ਸੰਗਰੂਰ ਦੀ ਟੀਮ ਨੇ ਛਾਪਾਮਾਰੀ ਕਰਕੇ ਪੜਤਾਲ ਕੀਤੀ।\r\n ਇੱਥੇ ਮਾਹੀਆਂ ਪੱਤੀ ਦੀ ਧਰਮਸ਼ਾਲਾ ਨੇੜੇ ਨਗਰ ਕੌਂਸਲ ਦੀ ਪਾਣੀ ਵਾਲੀ ਟੈਂਕੀ ਵਾਲੇ ਪਾਰਕ ਵਿਚ ਵਿਜੀਲੈਂਸ ਸੰਗਰੂਰ ਨੇ ਛਾਪਾਮਾਰੀ ਕੀਤੀ। ਵਿਜ