Sunday, October 1, 2017

ਪੰਜਾਬ ਸਰਕਾਰ ਨੇ ਮੰਡੀਆ ਵਿਚ ਜੀਰੀ ਦੀ ਫਸਲ ਦੀ ਸਰਕਾਰੀ ਖਰੀਦ ਸੁਰੂ ਕਰਵਾਈ

ਰਾਜਪੁਰਾ,1 ਅਕਤੂਬਰ (ਰਾਜੇਸ਼ ਡਾਹਰਾ) ਪੰਜਾਬ ਸਰਕਾਰ ਵੱਲੋਂ ਪਹਿਲੀ ਤਾਰਿਕ ਨੂੰ ਮੰਡੀਆ ਵਿੱਚ ਜੀਰੀ ਦੀ ਖਰੀਦਦਾਰੀ ਸ਼ੁਰੂ ਕਰਵਾ ਦਿੱਤੀ ਹੈ।ਰਾਜਪੁਰਾ ਵਿਖੇ ਪਹਿਲੀ ਢੇਰੀ ਪ੍ਰੀਤਮ ਸਿੰਘ ਅਤੇ ਬਨੂੰੜ ਵਿਖੇ ਪਹਿਲੀ ਢੇਰੀ ਦੀ ਬੋਲੀ ਕੁਲਦੀਪ ਸਿੰਘ ਪੁੱਤਰ ਜਗੀਰ ਸਿੰਘ ਪਿੰਡ ਮਮੋਲੀ ਦੀ ਕਿਮਤ 1590 ਰੁੱਪਏ ਕੁਇੰਟਲ ਦੇ ਹਿਸਾਬ ਨਾਲ ਪਨਗ੍ਰੇਨ ਦੁਆਰਾ ਖਰੀਦ ਕੀਤੀ ਗਈ ਹੈ।ਜੋ ਲਗਭਗ 400 ਕੁਇੰਟਲ ਦ�

Read Full Story: http://www.punjabinfoline.com/story/28268