Tuesday, October 31, 2017

ਪਿੰਡ ਚੱਠੇਵਾਲਾ 'ਚ ਕਿਸਾਨ ਦੀ ਦੋ ਏਕੜ ਪਰਾਲੀ ਨੂੰ ਲਾਈ ਅੱਗ, ਸਰਕਾਰੀ ਅਧਿਕਾਰੀ ਵੱਲੋਂ ਜੁਰਮਾਨਾ ਆਦਿ ਨੂੰ ਲੈ ਕੇ ਪਿੰਡ 'ਚ ਆਉਣ 'ਤੇ ਘੇਰਿਆ ਜਾਵੇਗਾ- ਕਿਸਾਨ

ਤਲਵੰਡੀ ਸਾਬੋ, 31 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਸੰਕਟ ਦੀ ਘੜੀ ਦੀ ਵਿੱਚੋਂ ਲੰਘ ਰਹੇ ਕਿਸਾਨਾਂ ਨੂੰ ਸਰਕਾਰ ਆਰਥਿਕ ਸਹਾਇਤਾ ਦੇਣ ਦੀ ਬਿਜਾਇ ਖੂਹ ਦੇ ਕਿਨਾਰੇ ਖੜ੍ਹੀ ਕਿਸਾਨੀ ਨੂੰ ਧੱਕਾ ਦੇਣ ਦਾ ਕੰਮ ਕਰ ਰਹੀ ਹੈ ਕਿਉਂਕਿ ਕਿਸਾਨਾਂ ਨੂੰ ਸਬਸਿਡੀ, ਹੈਪੀ ਸੀਡਰ, ਚੋਪਰ ਜਾਂ ਮੁਆਵਜ਼ਾ ਦੇਣ ਦੀ ਬਿਜਾਇ ਝੋਨੇ ਦੀ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ \'ਤ

Read Full Story: http://www.punjabinfoline.com/story/28366