Tuesday, October 10, 2017

ਕਿਸਾਨਾ ਨੇ ਪਰਾਲੀ ਸਾੜਣ ਦਾ ਕੀਤਾ ਫੈਸਲਾ ਰਾਜੋਮਾਜਰਾ

ਧੂਰੀ,10 ਅਕਤੂਬਰ (ਵਰਮਾ/ਮਨੋਜ) ਸਥਾਨਕ ਪਿੰਡ ਰਾਜੋਮਾਜਰਾ ਦੇ ਆਮ ਕਿਸਾਨਾਂ ਦਾ ਇੱਕਠ ਪਿੰਡ ਦੀ ਬਾਈ ਵਿੱਚ ਹੋਇਆ। ਕਿਸਾਨਾਂ ਨੇ ਪਰਾਲੀ ਨੂੰ ਸੰਭਾਲਣ ਤੋ ਅਸਮਰਥਤਾ ਪ੍ਰਗਟਾਈ। ਇਸ ਮੌਕੇ ਕਿਰਪਾਲ ਸਿੰਘ ਰਾਜੋਮਾਜਰਾ ਨੇ ਦੱਸਿਆ ਕਿ ਕਿਸਾਨਾ ਨੂੰ ਪਰਾਲੀ ਸਾੜਣ ਦਾ ਕੋਈ ਵੀ ਚਾਅ ਨਹੀ ਹੈ,ਪਰ ਅੱਗੇ ਬਿਜਾਈ ਦਾ ਸਮਾਂ ਘੱਟ ਹੋਣ ਕਰਕੇ ਆਰਥਿਕ ਪੱਖੋ ਹੋਰ ਭਾਰ ਭੈਣ ਕਾਰਨ ਕਿਸਾਨ ਪਰਾਲੀ ਸਾੜਣ ਲਈ ਮ�

Read Full Story: http://www.punjabinfoline.com/story/28313