Sunday, October 22, 2017

ਮੁਫ਼ਤ ਮੈਡੀਕਲ ਚੈਕਅੱਪ ਕੈਂਪ ਲਗਾਇਆ

ਧੂਰੀ,22 ਅਕਤੂਬਰ (ਮਹੇਸ਼ ਜਿੰਦਲ) ਲਾਈਫ ਲਾਈਨ ਕਲੱਬ ਅਤੇ ਐਂਟੀ ਕਰੱਪਸ਼ਨ ਵੈਲਫਅਰ ਸੋਸਾਇਟੀ ਧੂਰੀ ਵੱਲੋਂ ਸਥਾਨਕ ਅਸ਼ੋਕਾ ਫਾਰਮ ਹਾਊਸ ਵਿੱਚ ਮੁਫਤ ਮੈਡੀਕਲ ਚੈੱਕਅੱਪ ਕੈਂਪ ਪ੍ਰਧਾਨ ਪਰਾਂਸ਼ੂ ਗੁਪਤਾ ਅਤੇ ਤਰਸੇਮ ਵਰਮਾ ਦੀ ਅਗਵਾਈ ਹੇਠ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਡਾ. ਜਗਤਾਰ ਸਿੰਘ ਪਿ੍ਰੰਸੀਪਲ ਕਮਿਸ਼ਨਰ ਇਨਕਮ ਟੈਕਸ ਨੇ ਕੀਤਾ। ਇਸ ਕੈਂਪ ਦੌਰਾਨ ਅੱਖਾਂ ਦੇ ਮਾਹਿਰ ਡਾ. ਭਗਵਾਨ ਸਿੰ�

Read Full Story: http://www.punjabinfoline.com/story/28337