Monday, October 2, 2017

ਸਾਹਿਤ ਸਭਾ ਦੀ ਮਾਸਿਕ ਇਕੱਤਰਤਾ ਤੇ ਹੋਇਆ ਕਵੀ ਦਰਬਾਰ

ਤਲਵੰਡੀ ਸਾਬੋ, 2 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਦਮਦਮਾ ਸਾਹਿਬ ਸਾਹਿਤ ਸਭਾ ਤਲਵੰਡੀ ਸਾਬੋ ਦੀ ਮਾਸਿਕ ਇਕੱਤਰਤਾ ਤੇ ਕਵੀ ਦਰਬਾਰ ਸਥਾਨਿਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸਾਬੋ ਵਿਖੇ ਅਯੋਜਿਤ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਜਨਕ ਰਾਜ ਜਨਕ, ਜਗਦੀਪ ਸਿੰਘ ਗਿੱਲ ਅਤੇ ਨਿਰੰਜਣ ਸਿੰਘ ਪ੍ਰੇਮੀ ਦੁਆਰਾ ਕੀਤੀ ਗਈ।\r\nਇਸ ਮੌਕੇ ਜਿੱਥੇ ਡਾਕਟਰ ਸੁਰਜੀਤ ਸਿੰਘ ਪਾਤਰ

Read Full Story: http://www.punjabinfoline.com/story/28271