Friday, October 27, 2017

ਸਿੱਖਿਆ ਭਰਤੀ ਡਾਇਰੈਕਟਰ ਵਲੋਂ ਜਾਰੀ ਇਸ਼ਤਿਹਾਰ ਨਾਲ ਵਿਦਿਆਰਥੀਆਂ 'ਚ ਰੋਸ

ਸੰਗਰੂਰ,27 ਅਕਤੂਬਰ (ਸਪਨਾ ਰਾਣੀ) ਸਿੱਖਿਆ ਭਰਤੀ ਡਾਇਰੈਕਟਰ ਪੰਜਾਬ ਵਲੋਂ ਜ਼ਾਰੀ ਭਰਤੀ ਸਬੰਧੀ ਕੀਤੇ ਗਏ ਬਦਲਾਵ ਨਾਲ ਵਿਦਿਆਰਥੀਆਂ ਦਾ ਭਵਿੱਖ ਦਾਅ ਉੱਤੇ ਲੱਗ ਚੁੱਕਿਆ ਹੈ | ਕੁਝ ਵਿਦਿਆਰਥੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿੱਖਿਆ ਭਰਤੀ ਡਾਇਰੈਕਟਰ, ਪੰਜਾਬ ਵਲੋਂ 10 ਸਤੰਬਰ ਨੂੰ ਇਕ ਇਸ਼ਤਿਹਾਰ ਜ਼ਾਰੀ ਕੀਤੇ ਗਿਆ ਜਿਸ ਵਿਚ ਸਮਾਜਿਕ ਸਿੱਖਿਆ, ਮੈਥ, ਸਾਇੰਸ, ਇੰਗਲਿਸ਼, ਹਿੰਦੀ ਅਤ�

Read Full Story: http://www.punjabinfoline.com/story/28352