Tuesday, October 24, 2017

ਨਿਜੀ ਸਕੂਲਾਂ ਨੂੰ ਫੀਸ ਕਮੇਟੀ ਦਾ ਫੈਸਲਾ ਆਉਣ ਤੱਕ ਕਿਸੇ ਵੀ ਬੱਚੇ ਨੂੰ ਪੇਪਰ ਦੇਣ ਅਤੇ ਰਿਜ਼ਲਟ ਨਾ ਰੋਕਣ ਦੀ ਹਦਾਇਤ

ਰਾਜਪੁਰਾ (ਰਾਜੇਸ਼ ਡਾਹਰਾ )ਨਿਜੀ ਸਕੂਲਾਂ ਵਲੋਂ ਪਿਛਲੇ ਦਿਨੀਂ ਫੀਸਾਂ ਨਾ ਭਰਨ ਵਾਲੇ ਬੱਚਿਆਂ ਦਾ ਰਿਜ਼ਲਟ ਨਾ ਦਿਖਾਉਣ ਦਾ ਮਾਮਲਾ ਆਲ ਸਕੂਲ ਪੇਰੈਂਟਸ ਐਸੋਸੀਏਸ਼ਨ ਰਾਜਪੁਰਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਧਮੋਲੀ ਵਲੋਂ ਫੀਸ ਕਮੇਟੀ ਕੋਲ ਪਹੁੰਚਾਉਣ ਤੇ ਫੀਸ ਕਮੇਟੀ ਦੇ ਮੈਂਬਰ ਜਿਲਾ ਸਿੱਖਿਆ ਅਫਸਰ ਸੈਕੰਡਰੀ ਕੰਵਲ ਕੁਮਾਰੀ ਨੇ ਤੁਰੰਤ ਐਕਸ਼ਨ ਲੈਂਦਿਆ ਹੌਲੀ ਐਂਜਲ ਪਬਲਿਕ ਸਕੂਲ ਰਾਜਪੁਰ

Read Full Story: http://www.punjabinfoline.com/story/28342