Sunday, October 22, 2017

ਸਾਂਝੀ ਸੰਘਰਸ਼ ਕਮੇਟੀ ਵੱਲੋਂ ਬੇਸਹਾਰਾ ਲੋਕਾਂ ਵਾਸਤੇ ਸਰਦੀ ਦੇ ਕੱਪੜਿਆਂ ਦੀ ਖੋਲੀ ਦੁਕਾਨ

ਤਲਵੰਡੀ ਸਾਬੋ, 22 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਗ਼ਰੀਬਾਂ, ਬੇਸਹਾਰਾ ਅਤੇ ਲੋੜਵੰਦਾਂ ਲਈ ਮਸੀਹਾ ਬਣੀ ਤਲਵੰਡੀ ਸਾਬੋ ਦੀ ਸੰਸਥਾ ਸਾਂਝੀ ਸੰਘਰਸ਼ ਕਮੇਟੀ ਵੱਲੋਂ ਸਰਦੀ ਦੇ ਮੌਸਮ ਨੂੰ ਦੇਖਦਿਆਂ ਇੱਕ ਵਾਰ ਫਿਰ ਲੋੜਵੰਦ ਪਰਿਵਾਰਾਂ ਲਈ ਸਰਦੀ ਦੇ ਕੱਪੜੇ ਵੰਡਣ ਦੀ ਇੱਕ ਦੁਕਾਨ ਖੋਲ੍ਹੀ ਹੈ ਜੋ ਕਿ ਹਰ ਐਤਵਾਰ ਖੁੱਲਿਆ ਕਰੇਗੀ ਅਤੇ ਇੱਥੋਂ ਕੋਈ ਵੀ ਲੋੜਵੰਦ ਪਰਿਵਾਰ ਆਪਣੇ ਅਤੇ ਆਪਣੇ ਬੱਚਿਆਂ ਲ

Read Full Story: http://www.punjabinfoline.com/story/28335