Sunday, October 1, 2017

ਡੀ. ਐੱਸ. ਪੀ ਦੀ ਅਗਵਾਈ ਵਿੱਚ ਸਾਂਝ ਕਮੇਟੀ ਮੈਂਬਰਾਂ ਦੀ ਮੀਟਿੰਗ

ਤਲਵੰਡੀ ਸਾਬੋ, 1 ਅਕਤੂਬਰ(ਗੁਰਜੰਟ ਸਿੰਘ ਨਥੇਹਾ)- ਡੀ. ਐੱਸ. ਪੀ ਤਲਵੰਡੀ ਸਾਬੋ ਬਰਿੰਦਰ ਸਿੰਘ ਗਿੱਲ ਦੀ ਅਗਵਾਈ ਵਿੱਚ ਸਾਂਝ ਕਮੇਟੀ ਮੈਂਬਰਾਂ ਦੀ ਇੱਕ ਮੀਟਿੰਗ ਸਥਾਨਕ ਸਾਂਝ ਕੇਂਦਰ ਵਿੱਚ ਹੋਈ।\r\nਮੀਟਿੰਗ ਵਿੱਚ ਸ਼ਹਿਰ ਦੇ ਨਿਸ਼ਾਨ-ਏ-ਖਾਲਸਾ ਚੌਂਕ ਤੇ ਬੱਸ ਸਟੈਂਡ ਨਜ਼ਦੀਕ ਆਵਾਜਾਈ ਦੀ ਪੇਸ਼ ਰਹੀ ਮੁਸ਼ਕਿਲ ਦੇ ਹੱਲ ਸਬੰਧੀ ਵਿਚਾਰਾਂ ਕੀਤੀਆਂ ਗਈ, ਜਿਸ ਦੌਰਾਨ ਕਮੇਟੀ ਮੈਂਬਰਾਂ ਵੱਲੋਂ ਆਪਣੇ-ਆਪ

Read Full Story: http://www.punjabinfoline.com/story/28267