Saturday, October 21, 2017

ਆਰੀਆ ਸਮਾਜ ਵੱਲੋ ਦੀਵਾਲੀ ਦਾ ਤਿਉਹਾਰ ਸਵਾਮੀ ਦਿਆਨੰਦ ਸਰਸਵਤੀ ਨਿਰਵਾਨ-ਦਿਵਸ ਦੇ ਰੂਪ ਵਿੱਚ ਮਨਾਇਆ

ਧੂਰੀ,20 ਅਕਤੂਬਰ (ਮਹੇਸ਼ ਜਿੰਦਲ) ਆਰੀਆ ਸਮਾਜ ਧੂਰੀ ਵਿਖੇ ਦੀਵਾਲੀ ਦਾ ਤਿਉਹਾਰ ਸਵਾਮੀ ਦਿਆਨੰਦ ਸਰਸਵਤੀ ਨਿਰਵਾਨ-ਦਿਵਸ ਦੇ ਰੂਪ ਵਿੱਚ ਮਨਾਇਆ ਗਿਆ। ਜਿਸ ਵਿੱਚ ਆਰੀਆ ਸਮਾਜ,ਆਰੀਆ ਸੀਨੀਅਰ ਸਕੈਡਰੀ ਸਕੂਲ,ਯਸ਼ ਚੌਧਰੀ ਆਰੀਆ ਮਾਡਲ ਸਕੂਲ,ਚੇਤਰਾਮ ਆਰੀਆ ਮੈਮੋਰਿਅਲ ਕਾਲਜ ਦੇ ਦੋ ਹਾਜਾਰ ਤੋ ਵੱਧ ਵਿਦਿਆਰਥੀਆ ਅਤੇ ਟੀਚਰਾਂ ਨੇ ਹਿੱਸਾ ਲਿਆ। ਇਸ ਮੌਕੇ ਵਿਸ਼ੇਸ ਤੌਰ ਤੇ ਵਰਿੰਦਰ ਕੁਮਾਰ ਪ੍ਰਧਾਨ

Read Full Story: http://www.punjabinfoline.com/story/28333