Friday, October 20, 2017

ਰਾਜਪੁਰਾ ਵਿਚ ਦੀਵਾਲੀ ਦੇ ਮੌਕੇ ਤੇ ਲੱਗੀ ਕਈ ਜਗਾਵਾਂ ਤੇ ਅੱਗ

ਰਾਜਪੁਰਾ (ਰਾਜੇਸ਼ ਡਾਹਰਾ )ਰਾਜਪੁਰਾ ਵਿਚ ਦੀਵਾਲੀ ਦੇ ਮੌਕੇ ਤੇ ਅਲਗ ਅਲਗ ਕਈ ਥਾਵਾਂ ਤੇ ਅੱਗ ਦੀ ਚਿੰਗਾਰੀ ਨਾਲ ਅੱਗ ਲੱਗ ਗਈ। ਜਿਥੇ ਰਾਜਪੁਰਾ ਦੀ ਫਾਇਰ ਬਿਗਰੇਡ ਨੇ ਅੱਗ ਤੇ ਕਾਬੂ ਕੀਤਾ ।ਮਿਲੀ ਜਾਣਕਾਰੀ ਤੇ ਪੰਜਾਬ ਇੰਫੋਲਾਈਨ ਦੇ ਪੱਤਰਕਾਰ ਨੂੰ ਸੰਦੀਪ ਸਿੰਘ ਫਾਇਰ ਮੈਨ ਨੇ ਦੱਸਿਆ ਕਿ ਵੀਰਵਾਰ ਦੀਵਾਲੀ ਦੀ ਰਾਤ 9 ਵਜੇ ਬਨੂੜ ਗਰਿੱਡ ਦੇ 220 ਕੇ ਵੀ ਸਬਸਟੇਸ਼ਨ ਤੇ ਅਗ ਲੱਗੀ ਜਿਥੇ ਮੌਕੇ ਤੇ

Read Full Story: http://www.punjabinfoline.com/story/28330