Wednesday, October 25, 2017

ਭਾਈ ਗੁਰਦਾਸ ਗਰੁੱਪ ਦੇ ਵਿਦਿਆਰਥੀਆਂ ਨੇ ਸੁੰਦਰ ਦਸਤਾਰ ਪੁਰਸਕਾਰ ਜਿੱਤੇ

ਸੰਗਰੂਰ, 25 ਅਕਤੂਬਰ (ਸਪਨਾ ਰਾਣੀ) ਬੀਤੇ ਦਿਨੀਂ ਵਿਰਸਾ ਸੰਭਾਲ ਸਰਦਾਰੀ ਲਹਿਰ ਦੁਆਰਾ ਸੁੰਦਰ ਦਸਤਾਰ ਅਵਾਰਡ ਆਯੋਜਿਤ ਕੀਤੇ ਗਏ | ਜਿਸ ਵਿਚ ਸਮੁੱਚੇ ਇਲਾਕੇ ਦੇ 120 ਨੌਜਵਾਨਾਂ ਨੇ ਹਿੱਸਾ ਲਿਆ | ਭਾਈ ਗੁਰਦਾਸ ਗਰੁੱਪ ਆਫ਼ ਇੰਸਟੀਚਿਊਟ ਦੇ ਚੇਅਰਮੈਨ ਸ੍ਰੀ ਹਾਕਮ ਸਿੰਘ ਜਵੰਧਾ ਨੇ ਦੱਸਿਆ ਕਿ ਭਾਈ ਗੁਰਦਾਸ ਗਰੁੱਪ ਦੇ 6 ਵਿਦਿਆਰਥੀ ਪ੍ਰਦੀਪ ਸਿੰਘ (ਬੀ.ਟੈਕ ਸਿਵਲ) ਹਰਪ੍ਰੀਤ ਸਿੰਘ (ਬੀ.ਟੈਕ.ਸਿਵਲ

Read Full Story: http://www.punjabinfoline.com/story/28348