Wednesday, October 4, 2017

ਤਲਵੰਡੀ ਸਾਬੋ ਪੁਲਿਸ ਨੇ ਅਚਾਨਕ ਹੋਸਟਲਾਂ ਤੇ ਪੀ. ਜੀਆਂ ਦੀ ਤਲਾਸ਼ੀ ਮੁਹਿੰਮ ਆਰੰਭੀ, ਦੀਵਾਲੀ ਨੂੰ ਲੈ ਕੇ ਸਾਰੇ ਹੋਸਟਲਾਂ ਤੇ ਪੀਜੀਆਂ ਦੀਆਂ ਲਿਸਟਾਂ ਕੀਤੀਆਂ ਤਿਆਰ, ਹੋਵੇਗੀ ਜਾਂਚ

ਤਲਵੰਡੀ ਸਾਬੋ, 4 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਦਿਵਾਲੀ ਨੂੰ ਲੈ ਕੇ ਤਲਵੰਡੀ ਸਾਬੋ ਪੁਲਿਸ ਹੁਣੇ ਤੋਂ ਹੀ ਚੌਕਸ ਹੋ ਗਈ ਹੈ। ਅੱਜ ਤਲਵੰਡੀ ਸਾਬੋ ਸ਼ਹਿਰ ਵਿੱਚ ਚੱਲ ਰਹੇ ਇੱਕ ਹੋਸਟਲ ਵਿੱਚ ਛਾਪੇਮਾਰੀ ਕਰਕੇ ਪੁਲਿਸ ਵੱਲੋਂ ਤਲਾਸ਼ੀ ਲਈ ਗਈ। ਭਾਵੇਂ ਕਿ ਹੋਸਟਲ ਵਿੱਚੋਂ ਕੋਈ ਵੀ ਗੈਰਕਾਨੂੰਨੀ ਵਸਤੂ ਨਹੀਂ ਮਿਲੀ ਪਰ ਪੁਲਸ ਨੇ ਆਉਣ ਵਾਲੇ ਦਿਨਾਂ ਵਿੱਚ ਪੀਜੀ ਅਤੇ ਹੋਸਟਲਾਂ ਦੀ ਚੈਕਿੰਗ ਕੀਤੇ

Read Full Story: http://www.punjabinfoline.com/story/28279