Tuesday, October 17, 2017

ਸ਼ਹਿਰ ਦੀ ਸਫ਼ਾਈ ਲਈ ਖੁੱਦ ਆਪ ਕਹੀ ਅਤੇ ਬੱਠਲ ਚੁੱਕਣ ਤੋਂ ਗੁਰੇਜ਼ ਨਹੀਂ ਕਰਾਂਗਾ- ਗੋਲਡੀ ਖੰਗੂੜਾ

ਧੂਰੀ, 16 ਅਗਸਤ (ਮਹੇਸ਼ ਜਿੰਦਲ) ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਵੱਲੋਂ "ਤੁਹਾਡਾ ਵਿਧਾਇਕ ਤੁਹਾਡੇ ਘਰ" ਮੁਹਿੰਮ ਤਹਿਤ ਅੱਜ਼ ਦਫਤਰ ਨਗਰ ਕੌਸਲ ਵਿਖੇ ਸ਼ਹਿਰੀਆਂ, ਨਗਰ ਕੌਸਲਰਾਂ ਅਤੇ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਕੀਤੀ ਗਈ ਖੁੱਲੀ ਮੀਟਿੰਗ ਦੌਰਾਨ ਜਿੱਥ ਸ਼ਹਿਰ ਨੂੰ ਸਾਫ਼ ਸੁਥਰਾ ਅਤੇ ਸੁੰਦਰ ਬਣਾਉਣ ਲਈ ਲੋਕਾਂ ਨੂੰ ਸਹਿਯੋਗ ਦੀ ਅਪੀਲ ਕੀਤੀ, ਉਥੇ ਸ਼ਹਿਰੀਆਂ

Read Full Story: http://www.punjabinfoline.com/story/28326