Wednesday, October 11, 2017

ਪ੍ਰਦੂਸ਼ਣ ਮੁਕੱਤ ਦੀਵਾਲੀ ਮਨਾਉਣ ਲਈ ਜਾਗਰੂਕਤਾ ਰੈਲੀ ਕੱਢੀ ਗਈ

ਧੂਰੀ 11 ਅਕਤੂਬਰ (ਮਹੇਸ਼ ਜਿੰਦਲ) ਪੁਲਿਸ ਸਬ ਡਵੀਜਨ ਸਾਝ ਕੇਦਰ ਧੂਰੀ ਵੱਲੋ ਧੂਆ ਅਤੇ ਸੋਰ ਪ੍ਰਦੂਸਨ ਮੁਕਤ ਦੀਵਾਲੀ ਮਨਾਉਣ ਲਈ ਲੋਕਾ ਨੂੰ ਜਾਗਰੂਕ ਕਰਨ ਲਈ ਰੈਲੀ ਦਾ ਆਯੋਜਨ ਕੀਤਾ ਗਿਆ ਜਿਸਨੂੰ ਜਿਲਾ ਕਮਿਊਨਿਟੀ ਪੁਲਿਸ ਅਫਸਰ ਸੰਗਰੂਰ ਸ:ਨਾਹਰ ਸਿੰਘ ਡੀ.ਐਸ.ਪੀ.ਡੀ ਨੇ ਸਥਾਨਕ ਸੰਗਰੂਰ ਵਾਲੀ ਕੋਠੀ ਤੋ ਹਰੀ ਝੰਡੀ ਦੇਕੇ ਰਵਾਨਾ ਕੀਤਾ ਜੋਕਿ ਪੁੁਰਾਣੀ ਅਨਾਜ ਮੰਡੀ,ਰੇਲਵੇ ਚੌਕ, ਸਦਰ ਬਜਾਰ,ਲੋ

Read Full Story: http://www.punjabinfoline.com/story/28318