Friday, October 13, 2017

ਸਰਕਾਰ ਵੱਲੋ ਭੇਜੀ ਵਿਜੀਲੈਸ ਟੀਮ ਦਾ ਡਟ ਕੇ ਵਿਰੋਧ ਕਰਨ ਦਾ ਆੜਤੀਆ ਨੇ ਲਿਆ ਫੈਸਲਾ

ਧੂਰੀ,13 ਅਕਤੂਬਰ (ਮਹੇਸ਼ ਜਿੰਦਲ) ਅੱਜ ਅਨਾਜ ਮੰਡੀ ਧੂਰੀ ਵਿੱਚ ਕਾਮਰੇਡ ਜਗਤਾਰ ਸਿੰਘ ਦੀ ਪ੍ਰਧਾਨਗੀ ਹੇਠ ਨਾਹਰੇ ਬਾਜੀ ਕੀਤੀ ਗਈ।ਉਹਨਾਂ ਵੱਲੋ ਦੋਸ਼ ਲਾਇਆ ਕਿ ਸਰਕਾਰ ਕਿਸ਼ਾਨਾ ਦੇ ਕਰਜੇ ਮੁਆਫ ਕਰਨ ਵਿੱਚ ਫੇਲ ਹੋ ਚੁੱਕੀ ਹੈ ਹੁਣ ਨਵਾਂ ਫਾਰਮੁਲਾ ਕੱਢ ਕੇ ਆੜਤੀਆ ਤੇ ਕਿਸਾਨਾਂ ਦੇ ਨੂੰਹ ਮਾਸ ਦੇ ਰਿਸਤੇ ਵਿੱਚ ਤਰੇੜ ਪਾਉਣਾ ਚਾਹੁੰਦੀ ਹੈ,ਆੜਤੀ ਦੇ ਤੋਲ ਚੈਕ ਕਰਨ ਲਈ ਸਰਕਾਰ ਕੋਲ ਮੰਡੀ ਬੋਰਡ,�

Read Full Story: http://www.punjabinfoline.com/story/28320