Tuesday, October 31, 2017

ਸ.ਸ.ਸ.ਸ ਭੁੱਲਰਹੇੜੀ ਵਿਖੇ ਰਾਸ਼ਟਰੀ ਏਕਤਾ ਦਿਵਸ ਮਨਾਇਆ

ਧੂਰੀ,31 ਅਕਤੂਬਰ (ਮਹੇਸ਼ ਜਿੰਦਲ) ਅੱਜ ਸ.ਸ.ਸ.ਸ ਭੁੱਲਰਹੇੜੀ ਵਿਖੇ ਵੱਲਬਭਾਈ ਪਟੇਲ ਲੋਹ ਪੁਰਸ ਨੂੰ ਯਾਦ ਕਰਦਿਆਂ ਰਾਸਟਰੀ ਏਕਤਾ ਦਿਵਸ ਮਨਾਇਆ ਗਿਆ। ਤਾਂ ਜੋ ਵਿਦਿਆਰਥੀਆਂ ਵਿੱਚ ਦੇਸ ਪ੍ਰਤੀ ਪਿਆਰ ਦੀ ਭਾਵਨਾ ਪੈਦਾ ਹੋ ਸਕੇ । ਇਸ ਮੌਕੇ ਤੇ ਵਿਦਿਆਰਥੀਆਂ ਦੀ ਭਾਸਣ ਪ੍ਰਤਿਯੋਗਤਾ ਕਰਵਾਈ ਗਈ । ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋ ਦੇਸ ਪ੍ਰਤੀ ਸਦਭਾਵਨਾ ਰੱਖਣ ਲਈ ਸਹੁੰ ਚੁੱਕੀ ਗਈ ਵਿਦਿਆ�

Read Full Story: http://www.punjabinfoline.com/story/28361