Thursday, October 5, 2017

ਕਿਸਾਨਾਂ ਵੱਲੋਂ 9 ਅਕਤੂਬਰ ਨੂੰ ਲਾਇਆ ਜਾਵੇਗਾ ਡੀ ਐੱਸ ਪੀ ਦਫਤਰ ਅੱਗੇ ਧਰਨਾ

ਤਲਵੰਡੀ ਸਾਬੋ, 5 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਖੇਤਰ ਦੇ ਪਿੰਡ ਕੋਟ ਬਖਤੂ ਦੇ ਇੱਕ ਕਿਸਾਨ ਬਿੱਕਰ ਸਿੰਘ ਨਾਲ ਰਾਮਾਂ ਮੰਡੀ ਦੇ ਸੇਠ ਵੱਲੋਂ ਮਾਰੀ ਲੱਖਾਂ ਰੁਪਇਆਂ ਦੀ ਕਥਿਤ ਠੱਗੀ ਨੂੰ ਲੈ ਕੇ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਦੇ ਚਲਦਿਆਂ 9 ਅਕਤੂਬਰ ਦਿਨ ਸੋਮਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ (ਏਕਤਾ) ਵੱਲੋਂ ਡੀ ਐੱਸ ਪੀ ਤਲਵੰਡੀ ਸਾਬੋ ਦੇ ਦਫਤਰ ਮੂਹਰੇ ਧਰਨਾ ਲਗਾਇਆ ਜਾ ਰਿਹਾ

Read Full Story: http://www.punjabinfoline.com/story/28289