Sunday, October 15, 2017

ਵੱਖ-ਵੱਖ ਏਜੇਂਸੀਆਂ ਨੇ 8880 ਐਂਮ ਟੀ ਝੋਨੇ ਦੀ ਖਰੀਦ ਕੀਤੀ ਅਤੇ ਧੂਰੀ ਪੀ ਆਰ ਸੈਂਟਰ ਦੇ 20 ਚੋੰ 11ਸੈਂਟਰ ਚ ਖਰੀਦ ਸ਼ੁਰੂ

ਧੂਰੀ,15 ਅਕਤੂਬਰ (ਮਹੇਸ਼ ਜਿੰਦਲ) ਧੂਰੀ ਦੀ ਅਨਾਜ ਮੰਡੀਆਂ ਵਿੱਚ ਝੋਨੇ ਦੀ ਖਰੀਦ ਨਿਰਵਿਘਨ ਚੱਲ ਰਹੀ ਹੈ ਅਤੇ ਬੀਤੀ ਸ਼ਾਮ ਤੱਕ ਅਨਾਜ ਮੰਡੀਆਂ ਵਿੱਚੋੰ 8880 ਮੀਟਰਕ ਟਨ ਝੋਨਾ ਵੱਖ- ਵੱਖ ਖਰੀਦ ਏਜੰਸੀਆਂ ਵੱਲੋਂ ਖਰੀਦਿਆ ਗਿਆ। ਇਹ ਜਾਣਕਾਰੀ ਪੰਗਰੇਨ ਦੇ ਇੰਚਾਰਜ ਮਨੋਜ ਕੁਮਾਰ ਅਤੇ ਮਾਰਕਫੈਡ ਦੇ ਮੈਨੇਜਰ ਮਹਿੰਦਰ ਸਿੰਘ ਨੇ ਮੀਟਿੰਗ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਪਨਗਰੇਨ ਵੱਲੋਂ 3100 ਮੀਟ�

Read Full Story: http://www.punjabinfoline.com/story/28321