ਸੰਗਰੂਰ,06 ਅਕਤੂਬਰ (ਸਪਨਾ ਰਾਣੀ) ਹਰ ਦਿਨ ਵਧਦਾ ਟ੍ਰੈਫਿਕ ਆਮ ਲੋਕਾਂ ਲਈ ਇਕ ਵੱਡੀ ਮੁਸ਼ਕਲ ਖੜੀ ਕਰ ਰਿਹਾ ਹੈ। ਲੋਕਾਂ ਨੂੰ ਭੀੜਭਾੜ ਵਾਲੇ ਰਸਤਿਆਂ `ਚ ਵੱਡੇ ਵਾਹਨਾਂ ਨੂੰ ਲੈ ਕੇ ਚਲਣਾ ਮੁਸ਼ਕਲ ਹੋ ਰਿਹਾ ਹੈ। ਇਸ ਟ੍ਰੈਫਿਕ ਦੀ ਮੁਸ਼ਕਲ ਨੂੰ ਲੈ ਕੇ ਸੰਗਰੂਰ ਦੇ ਛੋਟੇ ਜਿਹੇ ਪਿੰਡ ਬਖੋਪੀਰ ਦੇ 21 ਸਾਲ ਦੇ ਜਸਵੀਰ ਸਿੰਘ ਨੇ ਇਕ ਛੋਟੀ ਕਾਰ ਬਨਾਉਣ ਦੀ ਯੋਜਨਾ ਬਣਾਈ। ਇਕ ਅਜਿਹੀ ਕਾਰ ਜਿਸ `ਚ 5 ਤੋਂ 6 ਲੋ