Sunday, October 22, 2017

ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ 52 ਕਵੀਆਂ ਦਾ ਇਤਿਹਾਸਕ ਕਵੀ ਦਰਬਾਰ ਸੰਪੰਨ

ਤਲਵੰਡੀ ਸਾਬੋ, 22 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਕਵੀ ਕੌਮ ਦਾ ਕੀਮਤੀ ਸਰਮਾਇਆ ਹਨ ਇਨਾਂ ਨੂੰ ਉਤਸ਼ਾਹਿਤ ਕਰਨਾ ਸਾਡੇ ਜ਼ਰੂਰੀ ਫਰਜ਼ਾਂ ਵਿਚੋਂਂ ਅਹਿਮ ਹੈ। ਪੰਥਕ ਕਵੀਆਂ, ਕਵੀਸ਼ਰਾਂ ਤੇ ਪ੍ਰਚਾਰਕਾਂ ਨੂੰ ਉਤਸ਼ਾਹਤ ਕਰਨਾ ਸਾਡਾ ਸਾਰਿਆਂ ਦਾ ਮੁੱਢਲਾ ਫਰਜ਼ ਹੈ ਅਤੇ ਆਉਣ ਵਾਲੇ ਸਮੇਂ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੌਮੀ ਪੱਧਰ ਤੇ ਇਸ ਸਬੰਧੀ ਹੋਰ ਸਾਰਥਕ ਕਾਰਜ ਉਲੀਕੇ ਜਾਣ

Read Full Story: http://www.punjabinfoline.com/story/28336