Friday, October 6, 2017

ਜਿਲ੍ਹਾ ਸੰਗਰੂਰ `ਚ ਡੇਂਗੂ ਮਰੀਜ਼ਾਂ ਦੀ ਗਿਣਤੀ 40 ਹੋਈ

ਸੰਗਰੂਰ,06 ਅਕਤੂਬਰ (ਸਪਨਾ ਰਾਣੀ) ਸ਼ਥਾਨਕ ਕੱਲ ਸਾਮ ਨੂੰ ਸੰਗਰੂਰ ਦੇ ਟੈਲੀਫ਼ੋਨ ਐਕਸਚੇਂਜ ਨੇੜੇ ਰਹਿੰਦੇ ਇੱਕ ਹੋਰ ਮਰੀਜ਼ ਨੂੰ ਡੇਂਗੂ ਦੀ ਪੁਸ਼ਟੀ ਹੋਣ ਨਾਲ ਜਿਲ੍ਹੇੇ ਵਿੱਚ ਪੀੜਤ ਮਰੀਜ਼ਾਂ ਦੀ ਗਿਣਤੀ 40 ਹੋ ਗਈ ਹੈ। ਜਿਲ੍ਹਾ ਨੋਡਲ ਅਫ਼ਸਰ ਡਾ: ਉਪਾਸਨਾ ਨੇ ਦੱਸਿਆ ਕਿ ਡੇਗੂ ਬੁਖ਼ਾਰ ਇੱਕ ਵਾਇਰਲ ਇਨਫੈਕਸ਼ਨ ਹੈ। ਜੋ ਇੱਕ ਖ਼ਾਸ ਕਿਸਮ ਦੇ ਮੱਛਰ ਦੇ ਕੱਟਣ ਤੋਂ ਹੁੰਦੀ ਹੈ। ਇਹ ਇੱਕ ਆਦਮੀ ਤ�

Read Full Story: http://www.punjabinfoline.com/story/28294