Monday, October 30, 2017

ਭਿਆਨਕ ਸੜਕ ਹਾਦਸੇ ’ਚ 2 ਵਿਅਕਤੀਆਂ ਦੀ ਮੌਤ

ਧੂਰੀ,30 ਅਕਤੂੁਬਰ (ਮਹੇਸ਼ ਜਿੰਦਲ) ਧੂਰੀ- ਮਲੇਰਕੋਟਲਾ ਰੋਡ ਉਪਰ ਕੇਆਰਬੀਐਲ ਮਿੱਲ ਫੈਕਟਰੀ ਦੇ ਠੀਕ ਸਾਹਮਣੇ ਵਾਪਰੇ ਸੜਕ ਹਾਦਸੇ 'ਚ 2 ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪ੍ਰਾਪਤ ਰਿਪੋਰਟ ਮੁਤਾਬਿਕ ਫਰੀਦਕੋਟ ਸ਼ਹਿਰ ਦੀ ਇਕ ਬਲੈਰੋ ਗੱਡੀ ਨੰ: ਪੀ.ਬੀ.04.ਵੀ 5440 ਰੋਜ਼ਾਨਾ ਦੀ ਤਰਾਂ ਮਲੇਰਕੋਟਲਾ ਵਿਖੇ ਬਰੈਲਰ ਲੈਣ ਜਾ ਰਹੀ ਸੀ ਕਿ ਉਸ ਦੀ ਇਕ ਝੋਨੇ ਨਾਲ ਲੱਦੇ ਓਵਰਲੋਡ ਟਰੱਕ ਨਾਲ ਟੱਕਰ ਹੋ ਗ�

Read Full Story: http://www.punjabinfoline.com/story/28359