Thursday, October 12, 2017

ਸਕਾਲਰਜ ਪਬਲਿਕ ਸਕੂਲ ਨੇ ਸੀ ਬੀ ਐਸ ਈ ਨਾਰਥ ਜੋਨ 2 ਦੇ ਮੁਕਾਬਲੇ ਵਿਚ ਓਵਰਆਲ ਟ੍ਰਾਫ਼ੀ ਤੇ ਕੀਤਾ ਕਬਜਾ ।

ਰਾਜਪੁਰਾ (ਰਾਜੇਸ਼ ਡਾਹਰਾ )ਰਾਜਪੁਰਾ ਦੇ ਸਕਾਲਰਜ ਪਬਲਿਕ ਸਕੂਲ ਵਿਚ 8 ਅਕਤੂਬਰ ਤੋਂ ਚਲ ਰਹੇ ਚਾਰ ਦਿਨ ਦੇ ਸੀ ਬੀ ਐਸ ਈ ਨਾਰਥ ਜੋਨ ਤਾਈਕਵਾਂਡੋ 2 ਮੁਕਾਬਲੇ ਦਾ ਅੱਜ ਸਮਾਪਨ ਕਿਤਾ ਗਿਆ ।ਜਿਸ ਦੇ ਅੱਜ ਮੁੱਖ ਮਹਿਮਾਨ ਸ਼੍ਰੀ ਅਰਪਿਤ ਸ਼ੁਕਲਾ ਆਈ ਜੀ ਜਲੰਧਰ ਸਨ। ਜਿਥੇ ਉਹਨਾਂ ਦੇ ਨਾਲ ਸਕਾਲਰ ਪਬਲਿਕ ਸਕੂਲ ਦੇ ਡਾਇਰੈਕਟਰ ਸ਼੍ਰੀ ਤਰਸੇਮ ਜੋਸ਼ੀ ,ਪੈਟਰਨ ਸ਼੍ਰੀ ਹਰਦੇਵ ਸਿੰਘ ਰੋਸ਼ਾ ਅਤੇ ਸਕਾਲਰ ਪਬਲਿਕ

Read Full Story: http://www.punjabinfoline.com/story/28319