Monday, October 16, 2017

192 ਬੋਤਲਾਂ ਦੇਸ਼ੀ ਸ਼ਰਾਬ ਬਰਾਮਦ

ਭਵਾਨੀਗੜ, 15 ਅਕਤੂਬਰ{ ਗੁਰਵਿੰਦਰ ਰੋਮੀ ਭਵਾਨੀਗੜ }-ਸਥਾਨਕ ਪੁਲਸ ਨੇ ਭਰੋਸੇਯੋਗ ਸੁਤਰ ਵਲੋਂ ਮਿਲੀ ਇਤਲਾਹ ਅਨੁਸਾਰ ਬਾਲਦ ਕੈਂਚੀਆਂ ਵਿਖੇ ਗਸਤ ਦੌਰਾਨ ਦੋ ਵਿਅਕਤੀਆਂ ਕੋਲੋਂ 192 ਬੋਤਲਾਂ ਹਰਿਆਣਾ ਦੀਆਂ ਦੇਸ਼ੀ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ। ਸਹਾਇਕ ਥਾਣੇਦਾਰ ਗੁਰਮੇਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੰੂ ਇਤਲਾਹ ਮਿਲੀ ਸੀ ਕਿ ਸੁਖਦੇਵ ਸਿੰਘ (ਕੋਨੰੂ) ਅਤੇ ਲੱਖੀ ਵਾਸੀ ਸੁਨਾਮ ਆਪਣੀ ਅਸਟ

Read Full Story: http://www.punjabinfoline.com/story/28325