Tuesday, October 17, 2017

ਵਿਜੀਲੈਂਸ ਵਿਭਾਗ ਵਲੋਂ ਮੰਡੀਆਂ ਚ ਆਕੇ ਆੜਤੀਆਂ ਨੂੰ ਤੰਗ ਪ੍ਰੇਸ਼ਾਨ ਕਰਨ ਤੇ 18ਤਾਰੀਖ ਤੋਂ ਕੰਮ ਠੱਪ:-ਜਗਤਾਰ

ਧੂਰੀ,16 ਅਕਤੂਬਰ (ਮਹੇਸ਼ ਜਿੰਦਲ) ਧੂਰੀ ਆੜਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਜਗਤਾਰ ਸਿੰਘ ਨੇ ਪੰਜਾਬ ਦੇ ਪ੍ਰਧਾਨ ਵਿਜੈ ਕਾਲੜਾ ਵਲੋਂ 18 ਤਾਰੀਖ ਤੋਂ ਦਿਤੀ ਹੜਤਾਲ ਦੀ ਕਾਲ ਦਾ ਸਮਰਥਨ ਕਰਦਿਆਂ ਧੂਰੀ ਮੰਡੀ ਵਿੱਚ ਵੀ 18 ਤਾਰੀਖ ਤੋਂ ਕੰਮ ਕਾਜ ਠੱਪ ਕਰਨ ਦਾ ਐਲਾਨ ਕਰਦਿਤਾ ਅਤੇ ਦੱਸਿਆ ਕਿ ਇਹ ਹੜਤਾਲ ਵਿਜੀਲੈਂਸ ਵਿਭਾਗ ਵਲੋ ਧੂਰੀ, ਭਵਾਨੀਗੜ੍ਹ, ਸੰਗਰੁਰ, ਬਰਨਾਲਾ,ਬਠਿੰਡਾ ਆਦਿ ਮੰਡੀਆਂ ਵਿੱਚ ਆਕੇ

Read Full Story: http://www.punjabinfoline.com/story/28327