Wednesday, September 20, 2017

ਐਮਾਜੋਨ ਸੇਲ: ਹੁਣ ਖਰੀਦੋ ,ਪੈਸੇ ਅਗਲੇ ਸਾਲ ਦਿਓ

ਨਵੀਂ ਦਿੱਲੀ(ਅਮਨਦੀਪ ਸਿੰਘ), 20 ਸਤੰਬਰ: ਈ-ਕਾਮਰਸ ਸਾਈਟ ਅਮੇਜ਼ੌਨ ਦੀ ਗ੍ਰੇਟ ਇੰਡੀਅਨ ਫੈਸਟੀਵਲ ਸੇਲ 20 ਸਤੰਬਰ ਦੀ ਦੁਪਹਿਰ 12 ਵਜੋਂ ਤੋਂ ਸ਼ੁਰੂ ਹੋ ਗਈ ਹੈ। ਇਹ ਸੇਲ ਉਨ੍ਹਾਂ ਵਾਸਤੇ ਹੋਵੇਗੀ ਜਿਹੜੇ ਪ੍ਰਾਈਮ ਮੈਂਬਰ ਹੋਣਗੇ, ਬਾਕੀ ਕਸਟਮਰ ਨੂੰ ਇਹ ਆਫਰ 12 ਘੰਟੇ ਬਾਅਦ ਮਿਲੇਗਾ। ਅਮੇਜ਼ੌਨ ਆਪਣੀ ਸੇਲ 'ਚ ਕਈ ਤਰ੍ਹਾਂ ਦੇ ਆਫਰ ਲੈ ਕੇ ਆਇਆ ਹੈ। ਐਚ.ਡੀ.ਐਫ.ਸੀ. ਕਾਰਡ ਹੋਲਡਰ ਨੂੰ 10 ਫੀਸਦੀ ਜ਼ਿਆਦਾ ਕੈ�

Read Full Story: http://www.punjabinfoline.com/story/28227