ਧੂਰੀ,17 ਸਤੰਬਰ (ਮਹੇਸ਼ ਜਿੰਦਲ) ਬੀਤੇ ਦਿਨ ਸ੍ਰੀ ਬ੍ਰਾਹਮਣ ਸਭਾ ਰਜਿ: ਬਰੜਵਾਲ ਰੋਡ ਧੂਰੀ ਦੀ ਚੌਣ ਸਰਬਸਮੰਤੀ ਨਾਲ ਕੀਤੀ ਗਈ। ਜਿਸ ਵਿੱਚ ਤਰਸ਼ੇਮ ਸ਼ਰਮਾ ਨੂੰ ਬ੍ਰਾਹਮਣ ਸਭਾ ਧੂਰੀ ਦਾ ਤੀਸਰੀ ਵਾਰ ਪ੍ਰਧਾਨ ਚੁਣਿਆ ਗਿਆ। ਇਸ ਸਮੇ ਬ੍ਰਾਹਮਣ ਸਭਾ ਧੂਰੀ ਦੇ ਸੰਥਾਪਕ ਸ੍ਰੀ ਸਿਵ ਕੁਮਾਰ ਕੋਸ਼ਲ ਸਰਪ੍ਰਸਤ ਪੰ: ਮਦਨ ਲਾਲ ਸਾਬਕਾ ਸਰਪੰਚ ਧੂਰੀ ਪਿੰਡ,ਪੁਸਪਿੰਦਰ ਕੁਮਾਰ ਅਤਰੀ,ਰਾਮ ਗੋਪਾਲ ਸ਼ਰਮਾ,ਮਨਮੋ